ਜਮਾਤ : ਅੱਠਵੀਂ
ਟੋਪਿਕ : ਸੰਸਦ ਦੀ ਬਣਤਰ
ਲੋੜੀਂਦੀ ਸਮੱਗਰੀ
- ਜਮਾਤ
ਦਾ ਕਮਰਾ,
ਬਲੈਕ ਬੋਰਡ,
ਡਸਟਰ , ਚਾਕ,
ਲੋੜ ਅਨੁਸਾਰ
ਕਾਗਜ਼ ਦੀਆਂ
ਸਲਿੱਪਾਂ ਜਿਹਨਾਂ
ਉੱਤੇ ਅੰਗ੍ਰੇਜੀ ਦੇ ਅੱਖਰ
A,B,C ਅਤੇ D ਲਿਖੇ
ਹੋਣ |
- ਰਾਸ਼ਟਰਪਤੀ, ਪ੍ਰਧਾਨ ਮੰਤਰੀ,
ਅਤੇ ਲੋਕ
ਸਭਾ ਸਪੀਕਰ
ਦੀਆਂ
ਤਸਵੀਰਾਂ , ਅਤੇ
ਸੰਸਦ ਦੀ
ਤਸਵੀਰ |
ਉਦੇਸ਼ :
- ਵਿਦਿਆਰਥੀਆਂ ਨੂੰ ਸੰਸਦ
ਦੀ ਬਣਤਰ
ਬਾਰੇ ਜਾਣਕਾਰੀ
ਦੇਣਾ |
- ਕਾਰਜ
ਪਾਲਿਕਾ ਅਤੇ
ਵਿਧਾਨ ਪਾਲਿਕਾ
ਦੇ ਆਪਸੀ
ਸਬੰਧਾਂ ਬਾਰੇ
ਜਾਣਕਾਰੀ ਦੇਣਾ
|
- ਪ੍ਰਤੱਖ
ਅਤੇ ਅਪ੍ਰਤੱਖ
ਚੌਣ ਬਾਰੇ
ਜਾਣਕਾਰੀ ਦੇਣਾ
|
ਪੂਰਬ ਗਿਆਨ ਪਰਖ
ਅਧਿਆਪਕ ਵਿਦਿਆਰਥੀਆਂ ਤੋਂ ਹੇਠ ਲਿਖੇ ਪ੍ਰਸ਼ਨ ਪੁੱਛੇਗਾ :
- ਪਿੰਡ
ਵਿੱਚ ਜਦੋਂ
ਕੋਈ ਝਗੜਾ
ਹੋ ਜਾਵੇ
ਤਾਂ ਫੈਸਲਾ
ਕੋਣ ਕਰਦਾ
ਹੈ ?
- ਪੰਚਾਇਤ
ਵਿੱਚ ਕਿੰਨੇਂ
ਮੈਂਬਰ ਹੁੰਦੇ
ਹਨ ?
- ਸਾਡੇ
ਦੇਸ਼ ਨੂੰ
ਚਲਾਉਣ ਵਾਲੀ
ਸੰਸਥਾ ਦਾ
ਕੀ ਨਾਮ
ਹੈ ?
- ਅਤੇ
ਇਸਦੇ ਕਿੰਨੇਂ
ਮੈਂਬਰ ਹੁੰਦੇ
ਹਨ ?
ਵਿਸ਼ੇ ਦੀ ਘੋਸ਼ਣਾ :
ਆਖਰੀ ਸਵਾਲ ਦਾ ਸੰਤੋਸ਼ਜਨਕ ਉੱਤਰ ਨਾ ਮਿਲਣ ਤੇ ਅਧਿਆਪਕ ਵਿਸ਼ੇ ਦੀ ਘੋਸ਼ਣਾ ਕਰੇਗਾ ਕਿ ਅੱਜ ਅਸੀਂ ਦੇਸ਼ ਨੂੰ ਚਲਾਉਣ ਵਾਲੀ ਸੰਸਥਾ ਬਾਰੇ ਪੜਾਂਗੇ |
ਅਧਿਆਪਕ ਦੱਸੇਗਾ ਕਿ ਦੇਸ਼ ਨੂੰ ਚਲਾਉਣ ਵਾਲੀ ਸੰਸਥਾ ਨੂੰ ਸਰਕਾਰ ਆਖਦੇ ਹਨ | ਸਰਕਾਰ ਦੇ ਤਿੰਨ ਅੰਗ ਹਨ :
ਕਾਰਜ ਪਾਲਿਕਾ ਵਿਧਾਨ ਪਾਲਿਕਾ ਨਿਆਂ ਪਾਲਿਕਾ
( ਦੁਹਰਾਈ )
ਕੁਝ ਕਰਨ ਯੋਗ :
- ਪਤਾ ਕਰੋ ਕਿ ਰਾਜ ਸਭਾ ਵਿੱਚ ਪੰਜਾਬ ਤੋਂ ਕਿੰਨੇਂ ਮੈਂਬਰ ਚੁਣਕੇ ਭੇਜੇ ਜਾਂਦੇ ਹਨ ?
- ਲੋਕ ਸਭਾ ਦਾ ਅੱਜਕਲ ਸਪੀਕਰ ਕੋਣ ਹੈ ?
- ਰਾਜ ਸਭਾ ਦਾ ਚੇਅਰਮੈਨ ਅੱਜਕਲ ਕੋਣ ਹੈ ?
- ਪੰਜਾਬ ਵਿੱਚੋਂ ਲੋਕ ਸਭਾ ਲਈ ਕਿੰਨੇਂ ਮੈਂਬਰ ਚੁਣਕੇ ਭੇਜੇ ਜਾਂਦੇ ਹਨ ?
- ਤੁਹਾਡੇ ਇਲਾਕੇ ਦਾ ਐਮ.ਪੀ. ( ਮੈਂਬਰ ਆਫ਼.ਪਾਰਲੀਆਮੈਂਟ) ਕੋਣ ਹੈ ?


