ਨਕਸ਼ੇ


ਅੱਠਵੀਂ ਨਾਲ ਸਬੰਧਤ ਨਕਸ਼ੇ ਦੇਖਣ ਲਈ ਇੱਥੇ ਕਲਿੱਕ ਕਰੋ।













ਹੇਠਾਂ ਦਿੱਤੀ ਵੀਡੀਓ ਵਿੱਚ ਭਾਰਤ ਅਤੇ ਇਸਦੇ ਪੜੋਸੀ ਦੇਸ਼ਾਂ ਬਾਰੇ ਦੱਸਿਆ ਗਿਆ ਹੈ |




ਹੇਠਾਂ ਇੱਕ ਵੀਡੀਓ ਵਿੱਚ ਸੰਸਾਰ ਦੇ ਮਹਾਂਦੀਪਾਂ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ | ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਵਿਸ਼ਵ ਦੇ ਖਾਲੀ ਨਕਸ਼ੇ ਵਿੱਚ ਮਹਾਂਦੀਪਾਂ ਦੇ ਨਾਮ ਲਿੱਖ ਕੇ ਪ੍ਰੈਕਟਿਸ ਕਰਨ ਅਤੇ ਦੁਬਾਰਾ ਵੀਡੀਓ ਦੇਖ ਕੇ ਗਲਤੀ ਬਾਰੇ ਪਤਾ ਕਰਨ | ਇਸ ਤਰਾਂ ਉਹਨਾਂ ਨੂੰ ਵਿਸ਼ਵ ਦੇ ਮਹਾਂਦੀਪਾਂ ਦੀ ਸਥਿੱਤੀ ਬਾਰੇ ਜਲਦੀ ਹੀ ਪੂਰੀ ਤਰਾਂ ਪਤਾ ਲੱਗ ਜਾਏਗਾ |





ਭਾਰਤ ਦੇ ਪ੍ਰਸਿੱਧ ਬੈਰਨ ਦੀਪ ਦੀ ਭਾਰਤ ਦੇ ਨਕਸ਼ੇ ਵਿੱਚ ਸਥਿਤੀ ਹੇਠ ਲਿਖੇ ਨਕਸ਼ੇ ਵਿੱਚ ਦਰਸਾਈ ਗਈ ਹੈ | 










































ਹੇਠਾਂ ਦਿੱਤੀ ਵੀਡੀਓ ਵਿੱਚ ਭਾਰਤ ਦੇ ਰਾਜਾਂ ਨੂੰ ਯਾਦ ਰੱਖਣ ਲਈ ਮਹੱਤਵਪੂਰਨ ਟਿੱਪਸ ਦਿੱਤੇ ਗਏ ਹਨ | ਇਹਨਾਂ ਨੂੰ ਯਾਦ ਕਰਕੇ ਵਿਦਿਆਰਥੀ ਭਾਰਤ ਦੇ ਸਾਰੇ ਰਾਜਾਂ ਦੇ ਨਾਮ ਆਸਾਨੀ ਨਾਲ ਯਾਦ ਰੱਖ ਸਕਦੇ ਹਨ |










For some old historical maps of India here is a link from MHC Maps of India, 
to see these maps Click here.


____________________________________________