ਦੱਖਣੀ ਪੱਛਮੀ ਮਾਨਸੂਨ

ਹੇਠਾਂ ਦਿੱਤੀ ਗਈ ਵੀਡੀਓ ਵਿੱਚ ਭਾਰਤ ਵਿੱਚ ਚੱਲਣ ਵਾਲੀਆਂ ਦੱਖਣੀ ਪੱਛਮੀ ਮਾਨਸੂਨ ਪੌਣਾਂ ਬਾਰੇ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ |



ਕਰਕ ਰੇਖਾ ਭਾਰਤ ਦੇ ਕਿਹੜੇ ਰਾਜਾਂ ਵਿਚੋਂ ਦੀ ਹੋ ਕੇ ਗੁਜ਼ਰਦੀ ਹੈ ?

ਇਸ ਵੀਡੀਓ ਵਿੱਚ ਦੱਸਿਆ ਗਿਆ ਹੈ ਕਿ ਕਰਕ ਰੇਖਾ  ਭਾਰਤ ਦੇ ਕਿਹੜੇ ਰਾਜਾਂ ਵਿੱਚੋਂ ਦੀ ਹੋ ਕੇ ਲੰਘਦੀ ਹੈ |

ਉਹਨਾਂ ਰਾਜਾਂ ਦਾ ਨਕਸ਼ਾ ਵੀ ਨਾਲ ਨਾਲ ਦਿੱਤਾ ਗਿਆ ਹੈ |