ਕਰਕ ਰੇਖਾ ਭਾਰਤ ਦੇ ਕਿਹੜੇ ਰਾਜਾਂ ਵਿਚੋਂ ਦੀ ਹੋ ਕੇ ਗੁਜ਼ਰਦੀ ਹੈ ?

ਇਸ ਵੀਡੀਓ ਵਿੱਚ ਦੱਸਿਆ ਗਿਆ ਹੈ ਕਿ ਕਰਕ ਰੇਖਾ  ਭਾਰਤ ਦੇ ਕਿਹੜੇ ਰਾਜਾਂ ਵਿੱਚੋਂ ਦੀ ਹੋ ਕੇ ਲੰਘਦੀ ਹੈ |

ਉਹਨਾਂ ਰਾਜਾਂ ਦਾ ਨਕਸ਼ਾ ਵੀ ਨਾਲ ਨਾਲ ਦਿੱਤਾ ਗਿਆ ਹੈ |